OBSERVATION DAYS

InterNational Women Day                               

8th March 2013












World Wetlands Day

2nd February, 2013


ਸਾਇੰਸ ਮਾਸਟਰ  ਸ. ਪੁਸ਼ਵਿੰਦਰ ਸਿੰਘ   ਬੱਚਿਆਂ  ਨੁੰ  ਸੰਬੋਧਿਤ  ਕਰਦੇ  ਹੋਏ ।




ਇਸ ਦਿਨ ਸਾਇੰਸ ਮਾਸਟਰ ਸ. ਪੁਸ਼ਵਿੰਦਰ ਸਿੰਘ  ਅਤੇ ਸ੍ਕੂਲ ਇਂਚਾਰ੍ਜ ਸ. ਜਗਜੀਤ ਸਿੰਘ  ਜੀ

 ਪਾਸੋਂ ਬੱਚਿਆਂ ਨੁੰ ਅੰਤਰਰਾਸ਼ਟਰੀ ਜਲਗਾਹ ਦਿਵਸ {World Wetlands Day}

 ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਿਆ ਗਿਆ ।






National Science Day

28th  February, 2013




ਇਸ ਦਿਨ ਸਾਇੰਸ ਮਾਸਟਰ ਸ. ਪੁਸ਼ਵਿੰਦਰ ਸਿੰਘ  ਵਲੋਂ ਰਾਸ਼ਟਰੀ ਵਿਗਿਆਨ ਦਿਵਸ {National Science Day}
 ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਿਆ ਗਿਆ। ਉਹਨਾ ਨੇ ਭੌਤਿਕ ਵਿਗਿਆਨ ਖੇਤਰ ਵਿਚ ਸਰ ਸੀ. ਵੀ. ਰਮਣ  ਨੂੰ ਮਿਲੇ ਨੋਬਲ ਪੁਰਸਕਾਰ ਤੇ ਉਹਨਾ ਦੀ ਖੋਜ (Raman Effect) ਬਾਰੇ ਚਾਨਣਾ ਪਾਇਆ। ਇਸ ਤੋ ਬਾਦ ਸ੍ਕੂਲ ਵਿਚ ਸਾਇੰਸ ਟੀਚਰ ਅਤੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਸਾਇੰਸ ਪ੍ਰੋਜੈਕਟਸ ਅਤੇ ਮਾਡਲਸ ਦੀ ਪਰਦਰਸ਼ਨੀ ਵੀ ਲਾਈ ਗਈ, ਜਿਸ ਨੂੰ ਬੱਚਿਆਂ ਅਤੇ ਅਧਿਆਪਕਾਂ ਨੇ ਦੇਖਿਆ ਤੇ ਗਿਆਨ ਪ੍ਰਾਪ੍ਤ ਕੀਤਾ। ਅੰਤ ਵਿਚ ਸ੍ਕੂਲ ਇਂਚਾਰ੍ਜ ਸ. ਜਗਜੀਤ ਸਿੰਘ  ਜੀ ਵਲੋਂ ਇਕ ਸ੍ਪੀਚ ਦਿੱਤੀ ਗਈ ਅਤੇ ਸਾਇੰਸ ਪਰਦਰਸ਼ਨੀ ਦੇ ਇਸ ਯਤਨ ਨੂ ਸਰਾਹਿਆ ਤੇ ਭਵਿੱਖ ਵਿਚ ਅਜਿਹੇ ਦਿਨ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਆ।

ਇਸ ਮੋਕੇ ਬੱਚਿਆਂ ਨੂੰ ਰਿਫ੍ਰੇਸ਼ਮੇਂਟ ਵੀ ਵੰਡੀ ਗਈ।












    Blogger Comment
    Facebook Comment

0 comments:

Post a Comment